New Punjabi Songs 2024 - Sheesha ( Full Video ) Gulab Sidhu ft Mahi Sharma | Punjab Flow | Music Tym

  Переглядів 7,750,553

Music Tym

Music Tym

19 днів тому

#sheesha #gulabsidhu #mahisharma #newpunjabisongs2024
Music Tym Productions Hardeep Meen & Deepak Thakur Presents " Sheesha " By " Gulab Sidhu “ From EP Punjab Flow .
Make Sure You Will Like It And Spread it As Much As You Can.
Subscribe To Our Channel For Songs : / musictym
EP - Punjab Flow
Song - Sheesha
Singer - Gulab Sidhu
Featuring - Mahi Sharma
Lyrics - Fateh Shergill
Music - Diamond
MixMaster - BPM Mixes
Video - Hitesh Arora
Assistant Director - Neeraj Charan
Cheif AD - Ali Justin
Costumes - Rajat Manchanda
Editor / DI - Prince Sethi
Producer - Bharti Prasher & Sunaina Thakur
Poster - Vicky Singh
Label - Music Tym
Promotions - Music Town ( Varun Sarry )
All Copyright Reserved ➤ MUSIC TYM PRODUCTIONS
► Music Tym Social Media Links:-
Facebook - / musictymofficial
Instagram - / musictym
New Punjabi Songs 2024 , Latest Punjabi songs 2024 , punjabi songs 2024 , songs 2024 , gulab sidhu new songs , gulab sidhu songs , gulab sidhu songs , gulab sidhu viral songs , gulab sidhu songs new , gulab sidhu hit songs 2024 , gulab sidhu best songs 2024 , gulab sidhu punjabi songs 2024 , gulab sidhu hit songs , new gulab sidhu songs , punjabi songs 2024 new , new punjabi songs 2024 this week , latest punjabi songs 2024 trending this week , new punjabi songs trending this week , gulab sidhu songs , gulab sidhu hits , new songs 2024 , new gulab sidhu songs 2024 , punjabi songs gulab sidhu , Punjab Flow , Punjab Flow new ep , sheesha Song , Wattan by gulab sidhu , Fateh Shergill , sheesha song , sheesha mahi sharma , mahi sharma new song , mahi sharma songs , mahi sharma new punjabi songs

КОМЕНТАРІ: 1 400
@SukhmanSidhu-yn9kh
@SukhmanSidhu-yn9kh 17 днів тому
ਜਿਹੜਾ ਮੇਰਾ ਇਹ ਕਮੈਟ ਪੜ੍ਹ ਰਿਹਾ ਹੈ ਰੱਬ ਉਸ ਦੇ ਦਿਲ ਦੀ ਹਰ ਮੁਰੀਦ ਪੂਰੀ ਕਰੇ ,🫶🥰🥰💞
@Damanpanjetta0008
@Damanpanjetta0008 17 днів тому
🎉🎉🎉🎉❤❤❤❤
@manisidhu126
@manisidhu126 17 днів тому
😊😊😊😊
@user-gx1pz1dx7z
@user-gx1pz1dx7z 17 днів тому
😊😊🎉🎉
@experimentshort9887
@experimentshort9887 17 днів тому
🤲🤲🤲🤲aamine bro
@ramnimwassinhmar2672
@ramnimwassinhmar2672 17 днів тому
Jan❤
@rajbirgill5384
@rajbirgill5384 5 днів тому
ਇਸ ਗਾਣੇ ਨੇ ਮੈਨੂੰ ਗੁਲਾਬ ਸਿੱਧੂ ਦੀ ਮੁਰੀਦ ਬਣਾ ਦਿੱਤਾ 🥰🥰
@tarsemranu3447
@tarsemranu3447 2 дні тому
Acha g 👍
@user-hm8oz5ii7g
@user-hm8oz5ii7g 2 дні тому
@SandeepSingh-mt4xi
@SandeepSingh-mt4xi День тому
ਫਤਿਹ ਸ਼ੇਰ ਗਿੱਲ ਬਾਈ ਦੀ ਕਲਮ ਨੂੰ ਸਲਾਮ ਆ ❤❤❤❤❤❤❤❤❤❤
@roopdhaliwal6681
@roopdhaliwal6681 16 днів тому
ਰੱਬ ਤੈਨੂੰ ਚੜਦੀ ਕਲਾ ਚ ਰੱਖੀ ਮੂਸੇ ਵਾਲੇ ਵਾਂਗੂੰ ਤੁਹਾਨੂੰ ਵੀ ਚੜਾਈ ਚ ਹੀ ਰੱਖੇ ਰੱਬ❤
@simarsandhu343
@simarsandhu343 17 днів тому
410 ਨੇ ਕਹਿਦੇ ਐਸਾ ਟੀਕਾ ਲਾਇਆ ਵਾਰ ਵਾਰ view check ਕਰਦੇ ਕਹਿਦੇ ਹਜੇ trending ਤੋਂ ਥਲੇ ਨੀ ਆਇਆ ਜਿਦ੍ਹੇ ਪਾਤੀ ਬਾਹ ਮੂਸੇ ਆਲੇ ਨੇ ਓਹ ਮੁੜਕੇ ਉਠਿਆ ਨੀ😂 40 50 ਗੀਤ ਹੋਰ ਆਉਣੇ ਨੇ ਹਜੇ ਉਹ ਮੁੱਕਿਆ ਨੀ ❤ ਲਵ ਯੂ ਮੂਸੇ ਆਲਿਆ
@kashishgill2241
@kashishgill2241 15 днів тому
❤❤ Bahut vadhiya likhya Bhai ne comment ch ❤
@nawaidanwer3121
@nawaidanwer3121 10 днів тому
0
@nawaidanwer3121
@nawaidanwer3121 10 днів тому
0
@sukhdeeprattan2608
@sukhdeeprattan2608 12 днів тому
ਪਤਾ ਨੀ ਕਿੰਨੀ ਵਾਰ ਸੁਣ ਲਿਆ।। ਦਿਲ ਕਰਦਾ ਖਤਮ ਹੀ ਨਾ ਹੋਵੇ ਗਾਣਾ ।। ਵਾਰ ਵਾਰ ਦੋਬਾਰਾ ਸ਼ੁਰੂ ਕਰਨਾ ਪੈਂਦਾ।।। ਬਹੁਤ ਹੀ ਸੋਹਣਾ ਐ।। Bhut sohni chemistry ae Mahi te Gulaab di🥰🥰👌👌♥️♥️
@GauravK-91
@GauravK-91 14 днів тому
ਮਾਹੀ ਸ਼ਰਮਾ (ਐਕਟ੍ਰੈਸ) ਗਾਣੇ ਨੂੰ ਚਾਰ ਚੰਦ ਲਾ ਗਈ ਕਿਆ ਏਸਪਰੇਸ਼ਨ ਦੇ ਕੇ ਗਈ ਆ ਬਾਕੀ ਫ਼ਤਹਿ ਦੀ ਕਲਮ ਤੇ ਗੁਲਾਬ ਦੀ ਅਵਾਜ ਬੀਤੇ ਹੋਏ ਇਸ਼ਕ ਦੇ ਪੱਲ ਯਾਦ ਕਰਵਾ ਗਈ 💜
@sukhdeepsinghpatwari9989
@sukhdeepsinghpatwari9989 17 днів тому
ਜੇ ਆਹ ਗੀਤ ਕੋਈ ਹੋਰ ਗਾਉਂਦਾ ਤਾਂ ਗੱਲ ਨੀਂ ਬਨਣੀ ਸੀ ਪਰ ਗੁਲਾਬ ਬਾਈ ਨੇਂ ਜਚਾ ਦਿੱਤਾ ਗਾਣਾ ਜਾਨ ਪਾ ਦਿੱਤੀ ਗੀਤ ਚ
@sumankour701
@sumankour701 13 днів тому
🙌🙌🙌🙌🙌
@kulwantmehra6926
@kulwantmehra6926 12 днів тому
ਖਿੱਚ ਕੇ ਰੱਖ 22 ਕੰਮ ਨੂੰ ❤❤❤❤❤❤❤🥰🥰🥰🥰🥰🔥🔥🔥🔥🔥
@kulwantmehra6926
@kulwantmehra6926 12 днів тому
Siraaaaa gal baat gulab 22
@karmitakaur3390
@karmitakaur3390 17 днів тому
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
@jashansingh4322
@jashansingh4322 17 днів тому
❤❤ I
@user-op4jo3zd7t
@user-op4jo3zd7t 17 днів тому
ਜਿੰਨੇ ਵੀ ਸਿੰਘਰਾਂ ਦੇ ਸੌਂਗ ਆਉਂਦੇ ਨੇ ਮੈਡਮ ਜੀ ਤੁਸੀਂ ਇੱਕੋ ਸੇਮ ਕਮੈਂਟ ਕਰਦੇ ਜੇ 😂😂
@Lakhi_Mehra_PB_13
@Lakhi_Mehra_PB_13 17 днів тому
@Diamondstar8055
@Diamondstar8055 16 днів тому
Asha ji 😅
@defectedFacts97
@defectedFacts97 14 днів тому
Comment change' kar la Biba same e hunda har vaar
@Naniakumari41071
@Naniakumari41071 17 днів тому
ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਬਹੁਤ ਵਧੀਆ ਗੀਤ
@ParvajMohammad-yz7hy
@ParvajMohammad-yz7hy 10 днів тому
ਜਿਹੜਾ ਵੀ ਇਹ comment ਪੜ ਰਿਹਾ ਉਸ ਦੇ ਦਿਲ ਦੀ ਹਰ ਇੱਕ ਮੁਰਾਦ ਪੂਰੀ ਹੋਵੇ❤.. jai sai Murad shah ji❤
@user-zz8gk2ri2u
@user-zz8gk2ri2u 16 днів тому
ਮਾਹੀ ਸ਼ਰਮਾ ਨੂੰ ਸ਼ੀਸ਼ਾ ਦੇਖਣਾ ਪਸੰਦ ਹੈ ਅੱਜ ਤੇ ਮੁਟਿਆਰ ਨੇ ਸ਼ੀਸ਼ੇ ਤੇ ਗਾਣਾ ਵੀ ਕਰ ਲਿਆ ਇਹ ਤੇ ਫਿਰ ਟੋਪ ਤੇ ਹੋਊ❤❤
@ramanthuhi9484
@ramanthuhi9484 14 днів тому
Aw😅😊
@betsdinosaurgamer106
@betsdinosaurgamer106 13 днів тому
😂😊
@jugrajsingh850
@jugrajsingh850 7 днів тому
Pp😊😊ppppppppppppppppp😊😊p😊0😊p😊😊pppppppppp😊p😊p😊p😊😊😊😊😊😊😊😊😊😊😊😊0p😊pp😊😊😊pppppp😊pppp😊p😊😊😊😊😊​@@ramanthuhi9484
@HarjeetSingh-tz1wm
@HarjeetSingh-tz1wm 2 дні тому
ਬਹੁਤ ਵਧੀਆ ਗਾਣਾ ਆ ਭਾਈ ❤❤
@Romijrf
@Romijrf 4 дні тому
ਦੀਵੇ ਦੇ ਚਨਣ ਥਲੇ ਰਾਤ ਨੂੰ ਪੜਾ ਕਿਤਾਬਾ ਬੇਗਾ ਚੋ ਕਿਥੇ ਦੇਸਦਿਆ ਕਾਵਰਾ ਤੋ ਫਟੀਆ ਕਿਤਾਬਾ ਸਾਵਣ ਦੀ ਬਦਲੀ ਕਦੀ ਹੋ ਜਾ ਤੂ ਤਕਦਾ ਯਾਰਾ ਚੌਂਦਾ ਆ ਤੇਰੇ ਰੂਪ ਵਾਂਗਰਾ ਮਿੱਤਰਾ ਦਾ ਕੱਚਾ ਢਾਰਾ ਹੋਵਾ ਗੇ ਹੋਲੇ ਘਰ ਤੋ ਹੋਲੇ ਨਾ ਦਿਲ ਦੇ ਨੀ ਸਾਡੇ ਜੇ ਸੱਜਣ ਸੱਜਣੀਏ ਕਰਮਾਂ ਨਾਲ ਮਿਲਦੇ ਨੀ ਸਾਡੇ ਜੇ ਸੱਜਣ ਸੱਜਣੀਏ ਕਿਸਮਤ ਨਾਲ ਮਿਲਦੇ ਨੀ ❤❤❤❤
@Avreen_Kaur9824
@Avreen_Kaur9824 6 днів тому
ਜੱਟਾ ਜਿਉਂਦੀ ਰਹਿਣ ਦੇਈ ਤੇਰੇ ਤੇ ਮਰਦੀ ਨੂੰ ❤
@inder_randhawa688
@inder_randhawa688 4 дні тому
@baljeetjugni1449
@baljeetjugni1449 2 дні тому
afeem da kamaal aa y😂😂😂
@harmanshahi3046
@harmanshahi3046 7 днів тому
ਕਿਹੜਾ ਕਹਿੰਦਾ ਪੱਟ ਦਾ ਬਗਾਨੇ ਪੁੱਤਾ ਨੂੰ ਛੰਨਾ ਵਾਲਾ ਬੇਚ ਦਾ ਸਮੈਕ ਕੋਈ ਨਾ✅💞
@Aayush-ou1jy
@Aayush-ou1jy 17 днів тому
Jeda repeat Te sun reha like karo👍🏻
@HarpreetSingh-011
@HarpreetSingh-011 16 днів тому
ਸ਼ੀਸ਼ਾ ਤੁਸੀਂ ਬਹੁਤ ਦੇਖਦੇ ਓ ਪਹਿਲਾ ਤੋਂ ਹੀ ❤❤
@jeeut9810
@jeeut9810 9 днів тому
Nhi yaar mai nhi Dekhda
@user-rv2uc8gn5j
@user-rv2uc8gn5j 5 днів тому
😂
@Gagangill212
@Gagangill212 9 днів тому
ਕਿੰਨੀ ਵਾਰ ਸੁਣ ਲਿਆ ਗਾਣਾ ਭਰ ਦਿਲ ਹੀ ਨਹੀਂ ਭਰਦਾ❤❤❤
@sandeepkaur-lb1cu
@sandeepkaur-lb1cu 6 днів тому
Bahut nice song aa ji ❤❤❤❤
@SimaVarma-pu5ij
@SimaVarma-pu5ij 17 днів тому
ਇੱਕੋ ਦਿਲ ਆ ਕਿੰਨੀ ਵਾਰ ਜਿੱਤਣਾ
@gillsaabgillsaab5137
@gillsaabgillsaab5137 16 днів тому
ਗੁਲਾਬ ਬਾਈ ਦੀ ਜੁਬਾਨੋ ਬੜਾ ਫ਼ਬਿਆ ਗਾਣਾ ਤੇ ਫ਼ਤਹਿ ਬਾਈ ਦੀ ਕਲਮ ਨੇ ਬੁਹਤ ਸੋਹਣਾ ਲਿਖਿਆ❤❤❤❤
@famousjattsmusic3670
@famousjattsmusic3670 17 днів тому
ਪੁਰਾਣੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡੀਓ ਬਹੁਤ ਸੋਹਣੀ ਆ 😂
@JasanDass
@JasanDass 17 днів тому
😂😂
@BrotherVlogs-zv7zv
@BrotherVlogs-zv7zv 17 днів тому
Jyada gehraee ch chlgya veer😂😂
@rkaur8458
@rkaur8458 17 днів тому
😂😂
@user-uz5lw8op8n
@user-uz5lw8op8n 16 днів тому
😂😂😂😂
@jagpreetsingh9286
@jagpreetsingh9286 16 днів тому
Sirra 🤣🤣
@GagandeepDhaliwal-kp3uo
@GagandeepDhaliwal-kp3uo 56 хвилин тому
Har Roz repeat te sun rahe aa song❤❤
@Thepunjabiremix
@Thepunjabiremix 17 днів тому
Gulab sidhu wale like kro ❤
@NKstatus616
@NKstatus616 17 днів тому
ਬਹੁਤ ਸੋਹਣਾ ਗਾਇਆ ਤੇ ਮਾਹੀ ਸ਼ਰਮਾ ਨੇ ਸੋਹਣਾ act ਕੀਤਾ... ਫਤਿਹ ਤਾ ਫ਼ੇਰ ਫਤਿਹ ਹੈ end ਹੀ ਲਿਖਦਾ ਹੈ... ਬਾਕੀ ਪੂਰੀ ਟੀਮ ਦੀ ਮਿਹਨਤ ਦਾ ਪਤਾ ਲੱਗਦਾ ਹੈ
@jattybajwa
@jattybajwa 16 днів тому
Mg
@hartejkumar5126
@hartejkumar5126 12 днів тому
ਨਿੱਤ ਹੀ ਹੁਣ ਸ਼ਗਨਾਂ ਦੇ ਪਤਾਸੇ ਵੰਡੀ ਜਾਨਾ ਏਂ, ਪਿਆਰ ਆਲੇ ਦਿਲਾਂ ਨੂੰ ਹਾਸੇ ਵੰਡੀ ਜਾਨਾ ਏਂ, ਖੌਰੇ ਕੀ ਸੋਚਕੇ ਲਿੱਖਦਾ ਤੂੰ ਗੁਲਾਬ ਸਿਆਂ, ਹਰ ਰੂਹ ਚ ਆਪਣੀ ਖੁਸ਼ਬੂ ਛੱਡੀ ਜਾਨਾ ਏਂ, Atttt krayi ਪਈ ਆ ਬਾਈ love u ❤❤
@user-zl7nu7wz4n
@user-zl7nu7wz4n 17 днів тому
ਵਾਰੀ ਵਾਰੀ ਸੁਣੀ ਜਾਨਾ ਬਾਈ ਗੀਤ ਬਹੁਤ ਹੀ ਸੋਹਣਾ
@Status_vibes_1
@Status_vibes_1 17 днів тому
Jaldi jaldi comment kar dete hai like milenge 😂😂😂
@user-zv4yg5qt9n
@user-zv4yg5qt9n 13 днів тому
ਮਾਹੀ ਸ਼ਰਮਾ ਕਿੰਨੀ ਸਿੰਪਲ ਆ ❤️❤️❤️
@Krishnv7uf
@Krishnv7uf 17 днів тому
Kon kon repeat Te sun reha
@SimaVarma-pu5ij
@SimaVarma-pu5ij 17 днів тому
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ
@jaskiratgamingzone798
@jaskiratgamingzone798 15 днів тому
ਲੱਗਿਆ ਰਹਿ ਬਾਈ, ਸਿੱਧੂ ਤੋਂ ਬਾਅਦ ਦੂਜਾ ਸਿੱਧੂ ਤੂੰ ਹੀ ਹੈ ❤️❤️❤️
@HarryDhindsa-sr9sm
@HarryDhindsa-sr9sm 14 днів тому
Sidhu ek ea aa eko he rahaga bai
@guri-uw7zi
@guri-uw7zi 14 днів тому
Sahi a
@sumankour701
@sumankour701 13 днів тому
❤❤❤❤❤
@jaskiratgamingzone798
@jaskiratgamingzone798 13 днів тому
@@HarryDhindsa-sr9smਤਾਹੀ ਤਾਂ ਸਿੱਧੂ ਤੋਂ ਬਾਅਦ ਕਿਹਾ ਬਈ
@JasveerKaur-of7cq
@JasveerKaur-of7cq 10 днів тому
👍👍 nice y g
@inder_randhawa688
@inder_randhawa688 4 дні тому
ਜੋ ਮੈਡਮ ਨੇ ਭੰਗੜਾ ਪਾਇਆ ਸਰਾ ਲਾਤ ਬਹੁਤ ਵਧੀਆ ਸੀ
@kanwardeepsingh9819
@kanwardeepsingh9819 10 днів тому
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏
@sidhudeeppkaur5911
@sidhudeeppkaur5911 10 днів тому
Ayee hyee kya song hai 😍❤️❤️
@SukhwinderSingh-wq5ip
@SukhwinderSingh-wq5ip 15 днів тому
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@RathourCaptan
@RathourCaptan 15 днів тому
Fatah shergill veer di kalam ✍️ Bohut vadiya ❤ Bohut sohna likhda veer
@jagvirsinghbenipal5182
@jagvirsinghbenipal5182 6 днів тому
ਸਿਰਾ ਬਾਈ ਜੀ 👌👌🔥🔥❤️❤️
@oyeladdi1925
@oyeladdi1925 17 днів тому
ਫਤਿਹਸ਼ੇਰ ਗਿੱਲ 😍😍😍❤❤❤
@Amandeep.kaur.aulakh
@Amandeep.kaur.aulakh 17 днів тому
ਜੱਟਾ ਜਿਓਦੀ ਰਹਿਣ ਦੇਈ ਤੇਰੇ ਤੇ ਮਰਦੀ ਨੂੰ !!....❤
@lovebrarlovepreetbrar5496
@lovebrarlovepreetbrar5496 17 днів тому
Suchi😊
@paramsidhu2272
@paramsidhu2272 11 днів тому
Catchy song and nice picturization 👏
@navjotkaur5273
@navjotkaur5273 7 днів тому
❤❤❤❤​@@lovebrarlovepreetbrar5496
@gurjapnatt
@gurjapnatt 11 днів тому
Nai mel tera sidhu kise nal daso sahi aa❤❤❤
@Akashsingh-ii1gt
@Akashsingh-ii1gt 10 днів тому
Sahi aa
@HarpreetSingh-to9du
@HarpreetSingh-to9du 10 днів тому
Nice ❤❤
@AjayAjay-hn7ni
@AjayAjay-hn7ni 17 днів тому
wow nice song
@rahulgill7342
@rahulgill7342 17 днів тому
SIRRA GANA 🔥 Love From Gurdaspur 🚀❤️ ( Kya Baat Kya Gaya Gulab Bai 🙌❤️ )
@gurpreetukaur1989
@gurpreetukaur1989 14 днів тому
ਖੁਸ ਰਿਹਾ ਗੁਲਾਬ ਸਿੱਧੂ
@user-om1nn3uz9p
@user-om1nn3uz9p 15 днів тому
Sidhu mosawala jatta tere rees nai o honi kisa to kon kon Manda a gal❤
@blezied
@blezied 17 днів тому
100 likes for your beautiful voice
@KsSidhu-nb6wf
@KsSidhu-nb6wf 17 днів тому
❤❤❤kaim aa veer
@KamaljeetKaur-ke7un
@KamaljeetKaur-ke7un 4 дні тому
ਘੈਂਟ ਆ ਬਾਈ
@maniichahal
@maniichahal 15 днів тому
Mahi Nailed it ✨🫡🌙 gulab sidhu🌟
@FlameFighter19
@FlameFighter19 17 днів тому
ਆਵਾਜ਼ ਦੇ ਹਿਸਾਬ ਨਾਲ ਮਿਊਜ਼ਿਕ ਚ ਦਮ ਨੀ
@Arjundhillion1
@Arjundhillion1 2 дні тому
Tusi dedo agli vaar music 🖕🖕🖕
@Ajnala-rg5js
@Ajnala-rg5js 15 днів тому
ਗੁਲਾਬ ਸਿੰਘ ਸਿੱਧੂ ਵੀਰ ਜੀ ਮੂਸੇ ਜੱਟ ਦੀ ਲੋਗੋ ਹਮੇਸ਼ਾ ਹੀ ਆਪਣੇ ਗਾਣੇ ਵਿੱਚ ਲਗਾ ਕੇ ਰੱਖਿਓ plz ਦੂਜੇ ਸਿੰਗਰਾਂ ਵਾਂਗ ਫਾਇਦੇ ਲਈ ਨਾ ਵਰਤਯੋ ਬਾਕੀ ਤੁਸੀ ਸ਼ਾਂ ਗੇ ਉ ਸਾਰੇ ਗਾਣੇ ਹਿੱਟ ਨੇ ਗੁਲਾਬ ਵੀਰ ਜੀ 💪
@user-gi2wv6dp4e
@user-gi2wv6dp4e 2 дні тому
Sare gaane vdia ne tuhade tan ❤❤❤❤
@babbujajjal6197
@babbujajjal6197 7 днів тому
Music ne end bna ta gaane nu voice waaa kmaaal
@pammathind2803
@pammathind2803 14 днів тому
Very very nice ❤❤❤❤
@ParmjeetKaur-kk8wh
@ParmjeetKaur-kk8wh 16 днів тому
Song botuu sohna veera waheguru ji waheguru mehar karna ji
@twinklemehra1614
@twinklemehra1614 13 днів тому
Beautiful.. I listen to first time gulab sir song ...Mahi shrma ji also so Beautiful..getup .dance step .. and nkhre 😊❤
@Satyam-ir8qj6xs8i
@Satyam-ir8qj6xs8i 17 днів тому
1 like Puri team lai 👍🏻
@Gagandeep-xr9ql
@Gagandeep-xr9ql 4 дні тому
Dil nhi akkda es song to❤❤
@gagansingh2867
@gagansingh2867 12 днів тому
Bai 5 din ho gye repeat te chl reha a gaana
@deepukaul7966
@deepukaul7966 13 днів тому
ਮਾਹੀ ਸ਼ਰਮਾ ਨੂੰ ਪਸੰਦ ਕਰਨ ਵਾਲੇ ❤❤
@Satyam-ir8qj6xs8i
@Satyam-ir8qj6xs8i 17 днів тому
Sira lyrics Te ghaint voice 🔥🔥👌🏻👌🏻
@karamvirsingh6103
@karamvirsingh6103 5 днів тому
Favourite Writer apna ❤❤
@user-nx1hj8cm5z
@user-nx1hj8cm5z 17 днів тому
Kay baat aosam nice very cute❤❤❤❤❤❤❤
@jagroopsinghotal2845
@jagroopsinghotal2845 15 днів тому
🎉🎉🎉Suit ta hor pa lenda Bai, good bless you ghant song
@ManviVimal-tx6ri
@ManviVimal-tx6ri 17 днів тому
Love from New Zealand 🇳🇿
@2008thug_mafia
@2008thug_mafia 4 дні тому
Sira hi krata eh ganne ne baii ❤
@dipakgunpal7950
@dipakgunpal7950 5 днів тому
2024 me kon kon sun rha h ❤❤🎉🎉🙏🙏🙏🙏🙏🙏
@AmarjitAlisha
@AmarjitAlisha 15 годин тому
Bhut vdia song bro g❤❤
@user-rl8nv9mm2z
@user-rl8nv9mm2z 16 днів тому
ਮਾਹੀ ਸ਼ਰਮਾ ਵਰਗੀ ਘਰਦੀ ਹੋਵੇ ਮੇਰੀ
@Irfan.rapootBhatti-mt3io
@Irfan.rapootBhatti-mt3io 8 днів тому
Surma ❤ bhi g ap ho ❤ Liv in Lahore ❤❤❤❤❤
@ManpreetSingh-xu2tk
@ManpreetSingh-xu2tk 7 днів тому
Sidhu .1 moosa Sidhu 2 gulabb❤❤❤❤
@kamalsardarsaabji7490
@kamalsardarsaabji7490 16 днів тому
Dill da ni mada tera sidhu moose wala ❤❤❤❤
@SimaVarma-pu5ij
@SimaVarma-pu5ij 17 днів тому
ਗੱਲ ਬਾਤ ਹੈਗੀ ਆ ਬਾਈ ਵਿੱਚ ਪੂਰੀ
@Shivya-nm2bn
@Shivya-nm2bn 17 днів тому
Music bohat Vadia laggea 🎧🎧🎧
@khushig6147
@khushig6147 17 днів тому
Sir love your voice 💯
@Uniqueboy_077
@Uniqueboy_077 14 днів тому
Ye rashmika mandana Punjabi song mein kya kar rhi hai😂😂😂
@Arjundhillion1
@Arjundhillion1 2 дні тому
Punjabiyo se kuch naya seekh rhi he😂😂😂😂
@rahulSherGill0008
@rahulSherGill0008 9 днів тому
Hyy oyyy Sidhu aa ❣️💯🥀✅
@MonLal-oi4pf
@MonLal-oi4pf 5 днів тому
Mann ni bhr reha bro ❤❤❤
@pawipooja1312
@pawipooja1312 2 дні тому
End gl baat aa song di veere
@DhimanDeep-fx6hi
@DhimanDeep-fx6hi 15 днів тому
One of the Best Singer...Gulab sidhu ❣️❤️ Personality,,Voice ,, Attitude.everything Is Unique.. God bless you ❤
@anterjotsingh3778
@anterjotsingh3778 17 днів тому
Mahi Sharma dance look awesome Gulab bai song voice khatarnak bai
@Satyam-ir8qj6xs8i
@Satyam-ir8qj6xs8i 17 днів тому
Swaad aa gya ganna sun k ❣️❣️❣️
@shaziawaqif8603
@shaziawaqif8603 7 днів тому
Repeat te sundi a Roz eh song love it
@pintusingh2254
@pintusingh2254 3 дні тому
Kaint aa yrr ❤❤❤❤❤❤❤❤
@mandeepbenipal5589
@mandeepbenipal5589 17 днів тому
Maahi ta mahhi a fr ❤❤
@SinghGuri-kn7jc
@SinghGuri-kn7jc 3 дні тому
Siraaaa Bai ❤❤❤❤
@navneetwasson8606
@navneetwasson8606 4 дні тому
Gulaab Bhai bre lokan de interview sune sidhu de Jaan to vadh rab dekhda Bhai jida one tenu rasta dikha meri request e tu ona time na bdli khud nu jina chir chote sidhu Bhai nu apni hathi osse rah te tor dve jehra rah sidhu ne tenu dita. Eh gun hunda jehra duje nu trasfer kita jana jinda rkhna lyi .
@Pradeepkunwar-xo1in
@Pradeepkunwar-xo1in 17 днів тому
This song gonna boom for sure 👌🏻👌🏻
@Satyam-ir8qj6xs8i
@Satyam-ir8qj6xs8i 17 днів тому
Kya composition aa 👍🏻👍🏻
@AjeetYadav-sn3ls
@AjeetYadav-sn3ls 17 днів тому
Sachi bohat Vadia song aa 😍
@sumitahlawat6372
@sumitahlawat6372 16 днів тому
Ghaint song ❤❤❤
@user-ci2ou8rf9y
@user-ci2ou8rf9y 2 дні тому
Music vi end Lata 22 na
@Therabbit2210
@Therabbit2210 16 днів тому
Noormahal karnal da shoot❤
@Aayush-ou1jy
@Aayush-ou1jy 17 днів тому
Sun k swad aa gya 😍😍
@jassbhullar779
@jassbhullar779 14 днів тому
VIAH JINA CHAA HUNDA BAI GULAB DE SONG DA❤❤
@Rohini-2ik5m
@Rohini-2ik5m 17 днів тому
Bohat Vadia music aa❤️❤️
@SukhdevSingh-kv1os
@SukhdevSingh-kv1os 4 дні тому
Very very nice song paji ❤❤❤❤❤❤
@akash_s_pb03
@akash_s_pb03 9 годин тому
Bhut ghait song no word❤❤🤗🤗🤗🤗
@jasvinderkaur7433
@jasvinderkaur7433 15 днів тому
Maahi ji de real life experience toh opposite hoya gaane ..in context of sheesha(mirror) !! 😅