Naqaab 2 (Official Video) | Masha Ali | Latest Punjabi Songs 2023 | Future Music

  Переглядів 3,559,739

Future Music uk

Future Music uk

8 місяців тому

Future Music Presents
Song - Naqaab 2
Singer - Masha Ali
Featuring - Sonia Verma & Gagan Verma
LYrics - Balwinder Jajja Khurd
MUsic - Baba Raja
Producer - Sandeep Cheema & Maninder Singh
Video by Honey Virk
Label - Future Music
Listen Full Song:-
iTune : bull18.me/1CSa
Apple Music : bull18.me/1CSa
Amazon : bull18.me/QzKH
Jiosaavn : bull18.me/9Hvs
Spotify : bull18.me/hnau
Wynk : bull18.me/YxHU
Kkbox : bull18.me/Yxnn
Shazam : bull18.me/HsiC
Reeso : bull18.me/2iaI
Digitally Powered By - Bull18 [ / bull18network ]

КОМЕНТАРІ: 1 700
@harmeshpal1926
@harmeshpal1926 7 місяців тому
ਬਹੁਤ ਸੋਹਣਾ,....ਇਸ ਗਾਣੇ ਨੇ ਸਾਬਿਤ ਕਰ ਦਿੱਤਾ ਕਿ ਗੀਤ ਹਥਿਆਰਾਂ, ਅਸਲਿਆਂ, ਬੰਦੂਕਾਂ ਦੀ ਵਰਤੋਂ ਤੋਂ ਬਿਨਾਂ ਵੀ ਬਣਾਇਆ ਜਾ ਸਕਦਾ ਏ। 🥰🥰 Siraa Song...
@salinisharma1556
@salinisharma1556 8 місяців тому
ਬਹੁਤ ਵਧੀਆ ਕੰਮ ਆ ਜੀ ,,,ਵਾਹਿਗੁਰੂ ਜੀ ਸਾਰੀ ਟੀਮ ਨੂੰ ਤਰੱਕੀ ਬਖਸ਼ਿਓ
@pritamjain3138
@pritamjain3138 7 місяців тому
ਹੁਣ ਤੱਕ ਇਹ ਮੇਰਾ ਮਨਪਸੰਦ ਗੀਤ ਹੈ 🎉🌍❤️❤
@amanpreetjain2115
@amanpreetjain2115 7 місяців тому
ਬਹੁਤ ਵਧੀਆ ਗੀਤ | ਸਮੁੱਚੀ ਟੀਮ ਨੂੰ ਦਿਲੋਂ ਮੁਬਾਰਕ ❤️❤️❤️❤️
@navjotsidhu8613
@navjotsidhu8613 8 місяців тому
ਬਹੁਤ ਸੋਹਣਾ ਲਿਖਿਆ ਗੀਤ ਵੀਰ ਜੀ ਨੇ ਬਹੁਤ ਸੋਹਣੀ ਕਲਮ ਆ ਵੀਰ ਦੀ 👌👌👌👌
@vickygill176
@vickygill176 8 місяців тому
ਬਹੁਤ ਟਾਈਮ ਬਾਦ ਆਵਾਜ਼ ਸੁਣੀ ਅਲੀ ਸਾਹਬ ਜੀ ❤❤
@baubyjagga1566
@baubyjagga1566 7 місяців тому
ਬਾਕੀ ਬਾਈ ਜੀ ਦੇ ਸਾਰੇ ਗਾਣੇ ਈ ਘੈਂਟ ਹੁੰਦੇ ਨੇ ਸਿਰਰਾ ਬਾਈ ਬਹੁਤ ਸੋਹਣਾ ਸੋਂਗ
@Mohan-nk4bj
@Mohan-nk4bj 7 місяців тому
❤😂❤😂🎉😢❤❤😂🎉😢
@YuvrajSingh-bg3bd
@YuvrajSingh-bg3bd 7 місяців тому
ਬਹੁਤ ਹੀ ਵਧੀਆ ਗੀਤ ਹੈ ਤੇ ਬਹੁਤ ਹੀ ਵਧੀਆ ਗਾਈਆ ਵੀਰ ਨੇ ਵਾਰ ਵਾਰ ਸੁਣਨ ਨੂੰ ਦਿਲ ਕਰੀ ਜਾਦਾ ।
@jagdeepsingh-gr8zz
@jagdeepsingh-gr8zz 7 місяців тому
ਬਹੁਤ ਸੋਹਣਾ ਗਾਣਾ ਵੀਰ ਜੀ ਚੜ੍ਹਦੀ ਕਲਾ ਰੱਖੇ ਮਾਲਕ ❤
@masaroya0166
@masaroya0166 8 місяців тому
Love is blind ✅️ ਪਰ ਇਨੀ ਸਚਾਈ ਕਿਸੇ ਦੇ ਜਕਮ ਹਰੇ ਕਰ ਦਿੰਦਾ ਨੇ nice song bro 🙏🙏🙏
@veenamjindal7923
@veenamjindal7923 7 місяців тому
🌪️🌪️🔥ਤੂਫ਼ਾਨ ਉੱਠ ਖੜਿਆ ਪੰਜਾਬੀ ਇੰਡਟਰੀਜ਼ ਚ💙💓🌪️
@gurpreetsharma1807
@gurpreetsharma1807 7 місяців тому
OSM ਗੀਤ ❤️❤️..... ਬੋਲ ਅਤੇ ਸੰਗੀਤ ਸ਼ਾਨਦਾਰ ਹੈ 👌👌...luv ਇਸ ਗੀਤ ਨੂੰ 😍😍
@Gya724
@Gya724 8 місяців тому
ਤੇਰਾ ਚੇਹਰਾ ਪੜ ਨਾ ਕਿਉਂ ਕੇ ਤੇਰੇ ਚੇਹਰੇ ਤੇ ਨਕਾਬ ਸੀ ❤️‍🩹
@manmeetsidhu2924
@manmeetsidhu2924 8 місяців тому
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।
@manipalak8875
@manipalak8875 7 місяців тому
ਦਿਲ ❤️ 😭 ਨੂੰ ਸ਼ੂਹ ਜਾਨ ਵਾਲਾ ਗੀਤ 😘🌹🙏 ਲਵ ਯੂ ਭਾਈ jn 👌
@bhattilove4290
@bhattilove4290 7 місяців тому
ਬਹੁਤ ਸੋਹਣਾ ਗੀਤ ਲਿਖਿਆ ਵੀਰ ਰੱਬ ਤੈਨੂੰ ਤਰੱਕੀ ਬਖਸ਼ੇ 👈👈❤️❤️❤️
@satvirtera7099
@satvirtera7099 7 місяців тому
God gift voice da malk sada bai ਮਾਸ਼ਾ ਅਲੀ,,
@jagdeepsingh3656
@jagdeepsingh3656 7 місяців тому
10 ਬਾਰ ਸੁਣ ਲਿਆ ਦਿਲ ਨਹੀਂ ਭਰਦਾ , ਭੇਂਚੋਦੀ ਓਹ v eve di ਈ ਸੀ 😢
@jeetsadstatus5613
@jeetsadstatus5613 7 місяців тому
😂😂
@jeetsadstatus5613
@jeetsadstatus5613 7 місяців тому
ਕੀ ਦੱਸੀਏ ਭਰਾਵਾਂ ਬਸ ਚੁੱਪ ਈ ਆ
@ParmjitSingh-qb4uz
@ParmjitSingh-qb4uz 7 місяців тому
ਪੈਸਾ ਦੇਖਦੀਆ ਵੀਰ
@toxicnihalyt7457
@toxicnihalyt7457 7 місяців тому
Menu ta penchodi ne ghare bula k kutwaya 😢😢😢
@amanrolangaming7844
@amanrolangaming7844 7 місяців тому
​@@jeetsadstatus5613❤
@ParamjeetKaur-fv2qq
@ParamjeetKaur-fv2qq 7 місяців тому
ਬਹੁਤ ਵਧੀਆ ਹੈ ਜਿਨ੍ਹਾਂ ਮਰਜੀ ਸੁਣੋ ਮਨ ਨਹੀਂ ਭਰਦਾ
@ashysharma462
@ashysharma462 7 місяців тому
ਬਾਈ ਜਿਉਦਾ ਵਸਦਾ ਰਹਿ ਵਾਹ ਕਮਾਲ ਗੀਤ😘😘😘😘😘😘😘
@anitajindal9412
@anitajindal9412 8 місяців тому
Love it.... great song 🔥🔥🔥
@munishrai5465
@munishrai5465 7 місяців тому
ਉਹ ਪਿਆਰ ਨਹੀਂ ਹੁੰਦੀ ਜਿਸ ਨੂੰ ਯਾਦ ਕਰਕੇ ਆਪਣੇ ਹਮਸਫ਼ਰ ਨੂੰ ਗਾਲ਼ਾਂ ਦੇਣੀਆਂ ਪੈਣ 😢
@neenarani4748
@neenarani4748 7 місяців тому
ਹਰ ਵਾਰ ਦੀ ਤਰਾ ਹੈ ਵਾਰ ਵੀ ਸਿਰਾ ਹੀ ਲਾ ਤਾ ਸਰ 👌👌
@navdeepsingh6942
@navdeepsingh6942 7 місяців тому
ਪ੍ਰਮਾਤਮਾ ਤਰੱਕੀਆਂ ਬਖਸ਼ੇ।ਬਹੁਤ ਵਧੀਆ ਅਵਾਜ਼।
@ankitaanku9513
@ankitaanku9513 8 місяців тому
Lyrics 100 💯💯Lovely voice 😍😍😍💘😍💘Lyrics toh good ha 😍👌🏼🔥👌🏼🔥
@rameshjindal3710
@rameshjindal3710 8 місяців тому
Music + Lyrics + voice= Positive feel ❤️
@AmanDeep-lo3zx
@AmanDeep-lo3zx 7 місяців тому
ਬਾਈ ਜਮਾਂ ੲਈ ਸਿਰਾ ਕਰਤਾ ਜੀ, ਜੀਓ❤❤😢
@crazyboysmedia793
@crazyboysmedia793 8 місяців тому
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@riyagarg4214
@riyagarg4214 7 місяців тому
❤❤❤baba ji tuhnu hamesha chddikla ch rakhe
@shareefkumar6265
@shareefkumar6265 7 місяців тому
ਬਹੁਤ ਸੋਹਣਾ ਗਾਣਾ ਹੈ 🔥🔥
@satvirtera7099
@satvirtera7099 7 місяців тому
Haye oye bai,, ਤਰਾ ਕੱਢ ਦਿੱਤੀ👌👌👌
@damanpreet279
@damanpreet279 7 місяців тому
Yours all songs are a"Kabil-a-Tarif"❤
@navpreetsidhu1469
@navpreetsidhu1469 8 місяців тому
Proud to be desi ❤️❤️ Compose 💯Super backgrounds music 🎶
@DuniaDiSair1
@DuniaDiSair1 8 місяців тому
very nice voice
@priyankasehmi6511
@priyankasehmi6511 8 місяців тому
ਬਹੁਤ ਹੀ ਸੋਹਣਾ ਲਿਖਿਆ ਹੈ ਤੇ ਗਾਇਆ ਵੀ ਬਹੁਤ ਸੋਹਣਾ ਹੈ ਜੀ।
@ninjachahal997
@ninjachahal997 7 місяців тому
ਬਹੁਤ ਵਧੀਆ ਗਾਣਾ ਰਿਲੀਜ਼ ਹੋਇਆ ਹੈ ਜੀ
@SukhwinderSingh-wq5ip
@SukhwinderSingh-wq5ip 8 місяців тому
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@amanpreetrani3041
@amanpreetrani3041 7 місяців тому
Wahhh... Such a wonderful song... Voice... Lyrics.. Video... Everything perfect... 🥺❤🤝🌼👀
@user-cq1pv2iz5h
@user-cq1pv2iz5h 7 місяців тому
Dil te lg giya h geet Or story so beautiful😊
@SandeepSingh-yp1hs
@SandeepSingh-yp1hs 8 місяців тому
ਬਹੁਤ ਵਧੀਆ ਜੀ ਉਸਤਾਦ ਜੀ👍👍❤️
@preetsharma488
@preetsharma488 8 місяців тому
Sounds so beautiful 🤩
@dikshuahuja3055
@dikshuahuja3055 7 місяців тому
Beautiful song written and sung 👌🏻👌🏻
@RanjeetRinka
@RanjeetRinka 8 місяців тому
ਬਹੁਤ ਦੇਰ ਬਾਅਦ ਸੁਣਿਆ ਨਕਾਬ ਦਾ ਅਗਲਾ ਹਿਸਾ ❤❤
@gkdesigner9013
@gkdesigner9013 8 місяців тому
All the best nice song
@bhattilove4290
@bhattilove4290 8 місяців тому
Bht sohna geet bhra mubaarkaa saari team nu 👍
@pawankhannakhanna707
@pawankhannakhanna707 7 місяців тому
Nice Song
@bindersandhu2185
@bindersandhu2185 7 місяців тому
Bhut sohniii awazzzz ... waheguruu mehrrrr krnn ..chrdiklaa bhkshnnn🙏🏻🙏🏻🙏🏻🙏🏻
@nishanbhagupur8438
@nishanbhagupur8438 8 місяців тому
Bahut sohna gaya bhaji new song love ❤️ you bhaji
@ManojVerma-kx8br
@ManojVerma-kx8br 8 місяців тому
ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ
@neelamrani105
@neelamrani105 8 місяців тому
Skoon mil gya ganna sun ke ♥️♥️Wooww #1 ♥️Wahh g wahh g ❤️❤️
@neenarani4748
@neenarani4748 7 місяців тому
ਬਹੁਤ ਸੋਹਣਾ ਗੀਤ ਗਾਇਆ ਤੇ ਲਿਖਿਆ 🎤✍️🎵💯
@varindersidhu2656
@varindersidhu2656 7 місяців тому
ਬਹੁਤ ਵਧੀਆ ਵਾਹਿਗੁਰੂ ਜੀ ਇਸ ਤਰ੍ਹਾਂ ਵਾਹਿਗੁਰੂ ਜੀ ਤਰਾਕੀ ਬਖਸ਼ੇ love you
@jinikasharma2542
@jinikasharma2542 8 місяців тому
I love this song 😍❤
@rohit_682
@rohit_682 7 місяців тому
He is always emotion of life ❤❤
@veer4790
@veer4790 7 місяців тому
Sohna gaana Mubaarkaa saari team nu🎉
@diljanaggarwal7323
@diljanaggarwal7323 7 місяців тому
ਬਹੁਤ ਸੋਹਣਾ ਗੀਤ ਆ ਵੀਰੇ ਓਹ ਵੀ ਬਹੁਤ ਸੋਹਣੀ ਆਵਾਜ਼ ਵਿੱਚ ....❤️❤️
@simrankhipal6211
@simrankhipal6211 8 місяців тому
Voice 💯💯Nice tuneing 👌🏼Ki traif karye jatta ❤️Always on high
@ankitaanki5011
@ankitaanki5011 8 місяців тому
Love this song can listen on repeat 😍🔥😍😍🔥
@DuniaDiSair1
@DuniaDiSair1 8 місяців тому
attt karti
@RachidFes-rf1en
@RachidFes-rf1en 7 місяців тому
مساء العسل. هدي.مني.ليك.نبيلة.حب.الف.لي.لية.ولية.أ نتيجة.حبي.وحياتي.الايك.اسبيك.الوي.الهااليلا.فوي.شوكر
@RachidFes-rf1en
@RachidFes-rf1en 7 місяців тому
مساء العسل. يجيبك.ك.سكر
@jailmansa6803
@jailmansa6803 7 місяців тому
ਤੁਸੀਂ ਬਹੁਤ ਸਮਾਰਟ ਲੱਗ ਰਹੇ ਹੋ ਅਤੇ ਤੁਹਾਡਾ ਗੀਤ ਵੀ ਬਹੁਤ ਵਧੀਆ ਹੈ
@baljindersandhu8493
@baljindersandhu8493 7 місяців тому
Super hit song
@priyagupta4102
@priyagupta4102 8 місяців тому
This is true artistry.
@ranjubala5743
@ranjubala5743 7 місяців тому
This song’s gonna hit the charts 📈
@rajukumar-on2oc
@rajukumar-on2oc 7 місяців тому
aapki voice bahot acchi hai..jitni Baar sun lo Kam hi Lagta hai..u r amazing 🥰👌❤️
@manmeetrajpoot1603
@manmeetrajpoot1603 7 місяців тому
ਮੇਰਾ ਮਨਪਸੰਦ ਗੀਤ ਬਨ ਗਿਆ 😍😍😍😍
@deepakchahal644
@deepakchahal644 8 місяців тому
Very nice song ji 👌😍😍😍😍😍😍😍😍😍😍😍 इनकी आवाज में कोई जादू है तभी तो लाखो करोड़ों लोगों के दिलो में राज करते हो ❤️❤️❤️
@baldeepbenipal2244
@baldeepbenipal2244 7 місяців тому
Sad song =masha ali ❤❤ perfect combination
@alkarani9407
@alkarani9407 7 місяців тому
ਬਹੁਤ ਸੋਹਣਾ ਗੀਤ♥♥♥♥
@SukhpreetKaur-ps2yz
@SukhpreetKaur-ps2yz 7 місяців тому
Nice lyrics and voice … God bless you ❤
@Abdullah_Jutt_Official
@Abdullah_Jutt_Official 8 місяців тому
Finally Old Masha Ali Is Back ❤🤗
@tanish2144
@tanish2144 7 місяців тому
No words big brother 😍👌👌👌👌bhut bhut bdiya ☺
@shivtarkhan5409
@shivtarkhan5409 7 місяців тому
ਓਵੀ ਏਹੋ ਜਿਹੀ ਸੀ। ਹੁਣ ਬਸ ਯਾਰ ਗਾਲਾਂ ਕੱਢ ਕੇ ਸਾਰ ਲਈ ਦਾ ਹੁਣ ਓ ਗੇਰਾ ਦੀਆ ਬਾਹਾਂ ਚ ਮੌਜਾਂ ਮਾਣ ਰਹੀ ਆ ❤
@binnusharma8394
@binnusharma8394 8 місяців тому
his song is on my mind...all day all night.....i just love this song
@somarani4946
@somarani4946 8 місяців тому
Everything is perfect in this song ❤️
@GoldySingh-ok5ed
@GoldySingh-ok5ed 7 місяців тому
❤😢
@nattrajoana
@nattrajoana 6 місяців тому
ਕਿ ਬਸ ਗਲਤਫਹਿਮੀ 'ਚ ਟੁੱਟ ਗਿਆ ਉਹ ਰਿਸ਼ਤਾ ਸਾਡਾ, ਨਹੀਂ ਵਾਅਦੇ ਤਾਂ ਉਹਦੇ ਅਗਲੇ ਜਨਮ ਤੱਕ ਦੇ ਸੀ💔
@sonamsingla7090
@sonamsingla7090 7 місяців тому
ਬਹੁਤ ਪਿਆਰਾ ਗੀਤ ਆ ਲਵ ਯੂ❤❤❤
@rojibansal8886
@rojibansal8886 7 місяців тому
Addiction 🔥🔥 punjabi songs 💯
@janpreetrani9473
@janpreetrani9473 7 місяців тому
❣️ਬਹੁਤ ਸੋਹਣਾ ਗੀਤ ਆ ਬਾਈ ਸਿਰਾ ਈ ਲਾਤਾ ਰੱਬ ਤੈਨੂੰ ਖੁਸ਼😊 ਰੱਖੇ🙏❣️
@aryanmishra4764
@aryanmishra4764 8 місяців тому
Wooowwwwwww very good lyrics 😍😻😍😻🤩Voice 💯💯
@nairajha3653
@nairajha3653 7 місяців тому
ਬਹੁਤ ਵਧੀਆ ਗੀਤ ❤️💙💚🧡❤️💛💚❤️🧡💛💚❤️🧡
@gaganpreetkaur7766
@gaganpreetkaur7766 8 місяців тому
I can't get enough of this track.
@DuniaDiSair1
@DuniaDiSair1 8 місяців тому
so mice beautiful song editing
@jainrecords2555
@jainrecords2555 8 місяців тому
Wow melodious voice❤❤❤❤ such a soulful voice 😘😘😍😍
@balwinderjalwera1908
@balwinderjalwera1908 7 місяців тому
ਵਾਰ ਵਾਰ ਸੁਣਨ ਨੂੰ ਦਿਲ ਕਰਦਾ ਪੇਗ ਲਾ ਕੇ
@YugrajMahal-ro1xu
@YugrajMahal-ro1xu 7 місяців тому
ਬਹੁਤ ਵਧੀਆ ਬਾਈ ਜੀ 🎉🎉🎉🎉
@seemarani7418
@seemarani7418 8 місяців тому
Love the vibe you succeed in life🔥🔥🔥
@santoshikovind9894
@santoshikovind9894 8 місяців тому
“Great musicianship, you play with confidence and vocally you have a really good tone.”
@pakdeepsidhu2479
@pakdeepsidhu2479 8 місяців тому
Best proposal ever Inna style kise kol nhi aa
@jagjiwansharma8101
@jagjiwansharma8101 7 місяців тому
ਬਹੁਤ ਵਧੀਆ ਗੀਤ ਵੀਰ ਜੀ ਰੱਬ ਤਹਾਨੂੰ ਤਰੱਕੀਆਂ ਬਕਸੇ ਜੀ ❤❤
@vickylatalamasih3799
@vickylatalamasih3799 7 місяців тому
What a mind-blowing song❤
@jagtarram199
@jagtarram199 7 місяців тому
Nice song ji 💖💖
@sonusinghal5393
@sonusinghal5393 7 місяців тому
Boht bdia song. Awaz da ty ki kehna 🙏👌👌👌
@maninder4804
@maninder4804 8 місяців тому
the way you express feel is on another level seriously💕💕💕💕
@SureshSharma-pk7bp
@SureshSharma-pk7bp 8 місяців тому
Amazing voice🥰💕💯💯
@HardeepSingh-vm6gv
@HardeepSingh-vm6gv 6 місяців тому
ਬਹੁਤ ਵਧੀਆ ਤੇ ਡੂੰਘਾਈ ਵਾਲੇ ਲਫਜ਼ ਲਿਖੇ.. ਗਾਇਆ ਓਸ ਤੋਂ ਵੀ ਵਦੀਆ। ਵਾਹਿਗਰੂ ਤੈਨੂੰ ਖੁਸ਼ ਰੱਖੇ ਮਾਸ਼ਾ ਬਾਈ ❤❤❤❤❤
@zindusharma6993
@zindusharma6993 7 місяців тому
It's beautiful song... Stay blessed dear ......
@aaruaggarwal567
@aaruaggarwal567 7 місяців тому
In his voice, there is love 🔥❤️
@divya-xg1mu
@divya-xg1mu 7 місяців тому
Amazing Music ❤
@ashmeetsingh5557
@ashmeetsingh5557 7 місяців тому
Best lyrics & singing also 👌👌👌👌
@manojjatav548
@manojjatav548 7 місяців тому
Reel dekhkar yahan aane waale haazrei lagaye...😅😅😅😂😂
@mrfanglie6217
@mrfanglie6217 8 місяців тому
Your voice is magnificent. What a terrific performance!
@SaleemKumar-zc4cg
@SaleemKumar-zc4cg 7 місяців тому
😃😃
@shivadeva7993
@shivadeva7993 8 місяців тому
“Great passion and talent throughout. You convey emotion well.” “You conveyed the emotion within the lyrics well.”
@mohdjameel2339
@mohdjameel2339 7 місяців тому
4
@krishandev1669
@krishandev1669 5 місяців тому
​@@mohdjameel2339😮😮😮😮😮😮😮😮😮😮😮😅😅😅😅😅😅😅😅😅😮😮😮😮😮😮😮😮😮😮😮😮😮😮😮😮😮😮😮
@gurpreetgurjar5598
@gurpreetgurjar5598 7 місяців тому
masha Ali tere lyi dil to koi lafaj ni yar ❤❤❤❤❤❤❤❤❤❤❤❤❤🙌🙌🙌🙌🙌
Завтра в школу с... | Шоу-квиз «Вопросики»
00:28
Телеканал СОЛНЦЕ
Переглядів 4,4 млн
Повістки у Києві: «Яке право вони мають забирати всіх мужиків?» #війна #мобілізація #військові
00:41
Слідство.Інфо | Розслідування, репортажі, викриття
Переглядів 1,6 млн
Kamli jehi | Masha Ali | Shah Ali | Japas Music
4:38
JapasMusicChannel
Переглядів 46 млн
MUZRIM (Official Video) | BALRAJ | G Guri | Latest Punjabi Songs 2023
3:41
T-Series Apna Punjab
Переглядів 4,7 млн
BEST OF KAMAL KHAN | JUKEBOX | PUNJABI MUSIC | SUFI SINGER
48:19
Tintube
Переглядів 148 тис.
BEKADRAA | Sippy Gill | Desi Routz | Latest Punjabi Video Song 2017
6:33
T-Series Apna Punjab
Переглядів 204 млн
HammAli x Navai x Jah Khalib - Боже, как завидую
2:42
LOBODA - Americano (Премьера клипа, 2021)
3:53
LOBODA
Переглядів 3,3 млн
JONY, HammAli - Наверно ты меня не помнишь
3:08
HammAli & Navai
Переглядів 6 млн
99 Problems
2:40
Big Baby Tape - Topic
Переглядів 6 млн
Tanir & Tyomcha - Потеряли пацана (Lyric Video)
2:37
Da Gudda Music
Переглядів 2,7 млн
Bozhe, kak zaviduyu
2:41
HammAli - Topic
Переглядів 342 тис.
Люся Чеботина - Солнце Монако (ПРЕМЬЕРА КЛИПА)
2:37
ЛЮСЯ ЧЕБОТИНА
Переглядів 859 тис.